ਇਹੋ ਜਿਹਾ ਸਿਆਸੀ ਜੀਵਨ ਪੰਧ ਸੀ Parkash Singh Badal ਹੁਰਾਂ ਦਾ

Поделиться
HTML-код
  • Опубликовано: 20 окт 2024

Комментарии • 271

  • @gurmeetkaur9188
    @gurmeetkaur9188 Год назад +3

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸੰਗਰੂਰ ਤੋਂ

  • @Punjnabi
    @Punjnabi Год назад +1

    ਸਿੱਖ ਇਤਿਹਾਸ ਤੇ ਪੰਜਾਬੀਆਂ ਦਾ ਯੋਧਾ ਨਾਇਕ ਪਰਕਾਸ਼ ਸਿੰਘ ਬਾਦਲ

  • @sukhmember8762
    @sukhmember8762 Год назад +12

    ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ।
    ਵਾਹਿਗੁਰੂ ਗਲਤੀਆਂ ਬਖ਼ਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

  • @sukhravi6815
    @sukhravi6815 Год назад +18

    ਵਾਹਿਗੁਰੂ ਜੀ ਸਿਖ ਕੌਮ ਤੇ ਮਿਹਰ ਕਰਨ ਹੁਣ ਸਿਰਫ ਸ਼ਰੋਮਣੀ ਅਕਾਲੀ ਦਲ ਹੀ ਬਣੇਂ .ਕੋਈ ਇਮਾਨਦਾਰ ਚੰਗੀ ਤਰਾਂ ਪੜਿਆ ਲਿਖਿਆ ਸਿੱਖੀ ਬਾਰੇ ਗਿਆਨ ਵਾਲਾ ਬੰਦਾ ਪ੍ਰਧਾਨ ਬਣੇ 🙏🙏

  • @gagansinghdhaliwal1683
    @gagansinghdhaliwal1683 Год назад +29

    ਆਪਣੇ ਨਲਾਇਕ ਪੁੱਤਰ ਨੂੰ ਅੱਗੇ ਵਧਾਉਣ ਲਈ ਕੌਮ ਤੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕਰ ਗਿਆ ਜਿਸ ਦਾ ਘਾਟਾ ਸਦੀਆਂ ਤੱਕ ਨਹੀ ਪੂਰਾ ਹੋਣਾ।

  • @Punjnabi
    @Punjnabi Год назад +1

    ਸਲੂਟ ਬਾਦਲ ਸਾਹਿਬ ਜੀ ਨੂੰ

  • @RavinderSingh-jz9gw
    @RavinderSingh-jz9gw Год назад +3

    ਪੰਨੂੰ ਸਾਹਬ ਨੇ ਬਹੁਤ ਵਧੀਆ ਯਾਦ ਕੀਤਾ ॥

  • @kakabrar8029
    @kakabrar8029 Год назад +1

    ਬਹੁਤ ਵਧੀਆ ਵਿਚਾਰ ਪੰਨੂ ਸਾਹਿਬ ਜੀ

  • @lakhbirsingh4351
    @lakhbirsingh4351 Год назад +1

    ਪੰਨੂੰ ਜੀ ,ਬਾਦਲ ਸਾਹਿਬ ਜੀ ਨੂੰ ਤੁਸੀਂ ਬੜੀ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਹੈ, ਬੇਸ਼ੱਕ ਤੁਹਾਡੇ ਸੌ ਵੀਚਾਰਧਾਰਕ ਵੱਖਰੇਵੇਂ ਹੋਣ। ਮੈਂ ਇਸ ਨੂੰ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਕੀਤਾ ਚੰਗਾ ਕਾਰਜ ਹੀ ਕਹਾਂਗਾ।

  • @parminderkaurnagra7235
    @parminderkaurnagra7235 Год назад +1

    ਸਿਰਮੌਰ ਰਾਜਨੇਤਾ ਬਾਦਲ ਸਾਹਿਬ ਨੂੰ ਭਾਵਭਿੰਨੀ ਸ਼ਰਧਾਂਜਲੀ👏👏
    ਧੰਨਵਾਦ ਪੰਨੂ ਸਾਹਿਬ ਜੀ🙏

  • @jindubhaatidav1610
    @jindubhaatidav1610 Год назад

    ਧੰਨਵਾਦ ਪੰਨੂ ਸਾਬ ਜੀ

  • @XRO7_
    @XRO7_ Год назад +2

    ਪੰਨੂ ਸਾਹਿਬ ਜਦੋਂ ਵੀ ਪੰਜਾਬ ਜਾਂ ਸਿੱਖ ਕੌਮ ਦੀ ਗੱਲ ਆਈ ਪ੍ਰਕਾਸ਼ ਚੰਦ ਬਾਦਲ ਨੇ ਹਮੇਸ਼ਾ ਦਗਾ ਕਮਾਇਆ

  • @SukhwinderSingh-wq5ip
    @SukhwinderSingh-wq5ip Год назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @iqbalsingh7628
    @iqbalsingh7628 Год назад +2

    ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਉਪਰ ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਰਹੀ ਉਹਨਾਂ ਨੂੰ ਕਦੇ ਜਿੰਦਗੀ ਵਿੱਚ ਕਿਸੇ ਨੇ ਹਰਾਇਆ ਨਹੀਂ ਮਹਾਨ ਵਿਅਕਤੀਆਂ ਦੇ ਚਲੇ ਜਾਣ ਬਾਅਦ ਲੋਕਾਂ ਦੁਆਰਾ ਉਹਨਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ

  • @rajindersran9878
    @rajindersran9878 Год назад +3

    1980 ਵਿੱਚ ਪਟਵਾਰ ਹਲਕੇ ਛੋਟੇ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਸੀ ਅਤੇ ਹਜ਼ਾਰਾਂ ਮੇਰੇ ਵਰਗੇ ਸਾਧਾਰਨ ਲੋਕਾਂ ਨੂੰ ਰੁਜ਼ਗਾਰ ਦਿੱਤਾ ਸੀ

  • @SatnamSingh-qh5nm
    @SatnamSingh-qh5nm Год назад +4

    ਵਾਹਿਗੁਰੂ ਜੀ

  • @baldevsinghbuttar8293
    @baldevsinghbuttar8293 Год назад +1

    ਜਤਿੰਦਰ ਸਿੰਘ ਪੰਨੂ ਜੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਜੀ ਬਹੁਤ ਨੇਕ ਸੁਭਾਅ ਦੇ ਮਾਲਕ ਸਨ ਜੀ। ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੀ। ਬੁੱਟਰ ਬਠਿੰਡਾ ਤੋਂ ਜੀ।

  • @gurcharansinghsandhu8427
    @gurcharansinghsandhu8427 Год назад +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @singhmaanshamsher6746
    @singhmaanshamsher6746 Год назад +11

    ਐਸਜੀਪੀਸੀ ਹੋ ਗਈ ਆਜ਼ਾਦ ਅੱਜ ਤੋਂ

  • @lakhasingh3859
    @lakhasingh3859 Год назад

    ਪੰਨੂੰ ਜੀ ਅਤੇ ਪ੍ਰਾਇਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ

  • @boharsingh7725
    @boharsingh7725 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    🙏🙏🙏🙏🙏

  • @namberdarjosan6728
    @namberdarjosan6728 Год назад +3

    ਅੱਜ ਦੇ ਸਮੇਂ ਵਿੱਚ ਇਹੋ ਜਿਹੇ ਲੀਡਰ ਮਿਲਣੇ ਅਸੰਭਵ ਰਜ ਕੇ ਜੀਅ ਕੇ ਗਿਆ ਪ੍ਰਕਾਸ਼ ਸਿੰਘ ਬਾਦਲ GBS

  • @Kulwantsinghwarval2839
    @Kulwantsinghwarval2839 Год назад +10

    ਸਾਡੇ ਪਿੰਡ ਵਿੱਚ ਦਾਣਾਂ ਮੰਡੀ ਲੇਓਣ ਵਾਲ਼ੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਸਨ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ

  • @ajmerdhillon3013
    @ajmerdhillon3013 Год назад +12

    ਅੱਜ ਬਾਦਲ ਅਕਾਲੀ ਯੁੱਗ ਦਾ ਅੰਤ ਹੋ ਗਿਆ ਇਕ ਨਵੇਂ ਚੰਗੇ ਅਕਾਲੀ ਦਲ ਦੇ ਸੁਰੂਆਤ ਦੀ ਕਾਮਨਾ ਕਰਦੇ ਹਾਂ। ਪਰ ਬਹੁਤ ਅਫ਼ਸੋਸ ਵੀ ਹੈ

  • @SikanderSingh-ve7us
    @SikanderSingh-ve7us Год назад +2

    ਵਾਹਿਗੁਰੂ ਜੀ ॥

  • @harjindersidhu3610
    @harjindersidhu3610 Год назад +12

    ਕਿਸੇ ਦੇ ਮਰਨ ਤੇ ਖੁਸ਼ੀ ਨੀ ਮਨਾਈ ਦੀ ਸੱਜਣਾ ਵੀ ਮਰ ਜਾਣਾ 😭

  • @HariSingh-sx3vq
    @HariSingh-sx3vq Год назад +1

    🙏

  • @Punjnabi
    @Punjnabi Год назад

    ਸਿੱਖ ਇਤਿਹਾਸ ਦਾ ਤੀਜਾ ਮਹਾਨ ਨਾਇਕ ਪਰਕਾਸ਼ ਸਿੰਘ ਬਾਦਲ।1ਮਹਾਰਾਜਾ ਰਣਜੀਤ 2ਸੰਤ ਭਿੰਡਰਾਂਵਾਲੇ 3ਬਾਦਲ ਸਾਹਬ

  • @iqbalsingh7628
    @iqbalsingh7628 Год назад +1

    ਸਿਆਸੀ ਯੋਧਾ ਅੰਤ ਸਮੇਂ ਜੀਵਨ ਦੀ ਸਿਆਸੀ ਪਾਰੀ ਹਾਰ ਕੇ ਗਿਆ ਮਹਾਨ ਵਿਅਕਤੀਆਂ ਦਾ ਅੰਤ ਇਸ ਤਰ੍ਹਾਂ ਹੀ ਹੋਇਆ

  • @AmarjitSingh-iw5xh
    @AmarjitSingh-iw5xh Год назад

    Very.nice.panno.ji

  • @SukhjinderSingh-ti8vn
    @SukhjinderSingh-ti8vn Год назад +3

    ਥਹੁਤ ਦੁਖਦਾਈ ਖਬਰ। ਇਹੋ ਜਿਹੇ ਪੁਰਾਣੇ ਲੀਡਰ ਜਿਹਨਾ ਲੋਕਾਂ ਨੇ ਇਹਨਾ ਕੋਲੋਂ ਸਿਆਸਤ ਦੇ ਤਜਰਬੇ ਸਿਖੇ ਹੋਣਗੇ। ਮੁੜ ਇਹੋ ਜਿਹੇ ਲੀਡਰ ਨਹੀਂ ਮਿਲਣੇ। ਪਾਰਟੀ ਕੋਈ ਵੀ ਹੋਵੇ ਇਹੋ ਜਿਹੇ ਬਜੁਰਗ ਸਿਆਸਤ ਦਾਨਾਂ ਕੋਲੋਂ ਬਾਕੀ ਨਵੇਂ ਸਿਆਸਤ ਦਾਨਾ ਨੂੰ ਸਿਖਣਾ ਚਾਹੀਦਾ ਹੈ।
    ਧੰਨਵਾਦ ਜੀ।

    • @ranbirsinghheer8174
      @ranbirsinghheer8174 Год назад +2

      ਪੰਜਾਬ ਨੂੰ ਵੇਚਣ ਦਾ ਢੰਗ ਤਾਂ ਲੋਕਾਂ ਨੂੰ ਸਿੱਖਾ ਗਿਆ ਪਰ ਲਡੀਰ ਮਾੜਾ ਨਹੀਂ ਸੀ

    • @shivdevsingh3626
      @shivdevsingh3626 Год назад +1

      ਆਪਣੇ ਪੁੱਤਰ ਨੂੰ ਤਾਂ ਕੋਈ ਚੱਜ ਦੀ ਗੱਲ ਸਿਖਾ ਕੇ ਨਹੀਂ ਗਿਆ, ਹੋਰ ਕਿਸੇ ਨੇ ਕੀ ਸਿੱਖਣੀ ਸੀ ?

  • @ajausandhu9647
    @ajausandhu9647 Год назад +4

    Pannu Sahib tuse Badal De dusman he rahe..Badal ne jo sade ilake lai kita Rab janda..AJ TUSe sajan ban gye ji wah ji Wha..

  • @Bajwasukhwindersingh84
    @Bajwasukhwindersingh84 Год назад +8

    ਰੱਬ ਨੇ ਦੇਰ ਕਰ ਦਿੱਤੀ ਪਰ ਦਰੁਸਤ ਕੀਤਾ

  • @anshansh5131
    @anshansh5131 Год назад +2

    Great leader parkash Singh badal

  • @goldydhillon5001
    @goldydhillon5001 Год назад +2

    BAHUT dukh hoya...

  • @ਗੁਰਪਾਲਸਿੰਘ-ਫ5ਠ

    ਵਾਹਿਗੁਰੂ ਉਨ੍ਹਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ

  • @jsingh1953
    @jsingh1953 Год назад +6

    Pannu Sahib,He was most punctual leader.I noted this habit of late S.Parkash Singh Badal many times when I have to attend Sangat Darshan as D.E.O.,Frz in 2010.i also tribute to the departed soul.

    • @jamadesigallan5356
      @jamadesigallan5356 Год назад

      ਬਾਪੂ ਪੰਨੂੰ ਜੀ ਮੈ ਤੁਹਾਨੂੰ ਦਸ ਦਿਨ ਪਹਿਲਾਂ ਹੀ ਕਿਸੇ ਵੱਲੋਂ ਬਣਾਈ ਗਈ ਬਾਦਲ ਸਾਬ੍ਹ ਜੀ ਮੌਤ ਵਾਲੀ ਤਸਵੀਰ ਭੇਜ ਕੇ ਪੁੱਛਿਆ ਸੀ ਕਿ ਕੀ ਇਹ ਸੱਚ ਹੈ,,,, ਬਿੱਲਾ ਲਸੋਈ ਮਲੇਰਕੋਟਲਾ

    • @sandhusaab2169
      @sandhusaab2169 9 месяцев назад

      Aa​@@jamadesigallan5356

  • @charanjitsingh201
    @charanjitsingh201 Год назад +2

    Waheguru badal sahib noon aapne charna ch Nina's bakhasjan

  • @suchasingh2663
    @suchasingh2663 Год назад +1

    Very good Pannu Saab g

  • @surindersran432
    @surindersran432 Год назад

    ਪੰਨੂੰ ਸਾਹਿਬ ਬਾਦਲ ਸਾਹਿਬ ਟਰੱਕ ਡਰਾਈਵਰ ਬਣ ਕੇ ਉਦੋ ਗੲੈ ਸੀ ਜਦ ਦਿੱਲੀ ਵਿੱਚ ਸੰਵਿਧਾਨ ਦੀ ਧਾਰਾ-25 ਨੂੰ ਸਾੜਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਨਾ ਕਿ ਏਸ਼ੀਅਨ ਗੇਮਾਂ ਦੇ ਵਿਰੋਧ ਸਮੇ

  • @baghwansingh5567
    @baghwansingh5567 Год назад +1

    ਸਰਦਾਰ ਬਾਦਲ ਜਿਦਾ ਬਾਦ

  • @JasvirSingh-ed5yz
    @JasvirSingh-ed5yz Год назад +1

    Good

  • @harpreetbains8035
    @harpreetbains8035 Год назад

    Bilkul Sahi Pannu Sahib

  • @nsrandhawa
    @nsrandhawa Год назад +2

    ਦੁਨੀਆ ਦਾ ਸਭ ਤੋਂ ਵਡਾ ਮਹੰਤ ਦੁਨੀਆਂ ਤੋਂ ਤੁਰ ਗਿਆ

  • @Akkipannu09
    @Akkipannu09 Год назад +4

    1978 to 1984 takk Ana da ke role se policies vich Sanu plz Daseo sanu nu n pata Tuse ke dakhya ja samejya

  • @amarjeetsinghgill2988
    @amarjeetsinghgill2988 Год назад +1

    ਪੰਨੂ ਸਾਹਿਬ ਅੰਤ ਸਮੇਂ ਬਾਦਲ ਦਾ ਮੰਦਾ ਹਾਲ

  • @balwindersinghkallowal9033
    @balwindersinghkallowal9033 Год назад +4

    ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਵਿੱਚ ਥੰਮ ਸਨ । ਸ਼ਾਇਦ 300 ਸਾਲਾ ਗੁਰਤਾਗੱਦੀ ਦਿਵਸ ਦੀਆਂ ਤਿਆਰੀਆਂ ਨਾਲ ਸਬੰਧਤ ਮੀਟਿੰਗ ਵਿੱਚ ਹਿੱਸਾ ਲੈਣ ਲਈ ਨੰਦੇੜ ਮਹਾਰਾਸ਼ਟਰ ਗਏ । ਉਸ ਵੇਲੇ ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਨੇ ਸਰਦਾਰ ਬਾਦਲ ਨੂੰ "ਗਾਰਡ ਆਫ ਆਨਰ" ਦਿੱਤਾ, ਸਰਦਾਰ ਬਾਦਲ ਨੂੰ State Guest ਦਾ ਦਰਜਾ ਦੇ ਕੇ ਸਨਮਾਨਿਤ ਕੀਤਾ । ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਅਕਾਲ ਚਲਾਣੇ ਤੇ ਦਾਸ ਵਲੋਂ ਸਰਦਾਰ ਬਾਦਲ ਨੂੰ Grand Salute.

  • @rameshchander1431
    @rameshchander1431 Год назад +1

    So sad news ji waheguru ji

  • @sukhwinderdhillon7407
    @sukhwinderdhillon7407 Год назад +2

    Well saying pannu ji about Badal Sahib 👌💪🌟👍😘😘

  • @gurangadsinghsandhu6205
    @gurangadsinghsandhu6205 Год назад +2

    Very very sad, Pannu sahib ji.Gariban de masihe da antt ho gia.

  • @JagdeepSinghDhillon-nt1gv
    @JagdeepSinghDhillon-nt1gv Год назад +1

    ਪਰਪੱਕ ਪੱਤਰਕਾਰੀ ਦੀ ਮਿਸਾਲ❤

    • @jagseer1306
      @jagseer1306 Год назад

      Bai tainu aje es bande bare pata nhi aa

  • @nachhatarsidhu7259
    @nachhatarsidhu7259 Год назад +5

    ਬਾਦਲ ਸਾਹਿਬ ਦੀ ਰੂਹ ਨੂੰ ਰਬ ਜੀ ਸਵਰਗ ਵਿੱਚ ਥਾਂ ਦੇਣ । ਅਜਿਹੀ ਸ਼ਖਸੀਅਤ ਜਿਸ ਨੇ ਨਾ ਆਪ ਅਤੇ ਨਾ ਹੀ ਪਰਿਵਾਰ ਨੇ ਪੰਜਾਬ ਦੀ ਦੁਆਨੀ ਖਾਧੀ ਤੇ ਨਾ ਪੰਜੀ ਪੰਜਾਬ ਸਿਓਂ ਨੂੰ ਲੁਟ ਕੇ ਦਸ ਪੀੜ੍ਹੀਆਂ ਲਈ ਜਾਇਦਾਦਾਂ ਬਣਾਈਆਂ । ਵਿਚਾਰਾ ਦਰਵੇਸ਼ !!!

  • @gurimangat2636
    @gurimangat2636 Год назад +1

    VERY VERY NICE PROGRAM PANNU SAAB JI SALOUT TO YOU 🙏

  • @ssingh3870
    @ssingh3870 Год назад +11

    He should wait little longer to see his son downfall

  • @gurdipsingh4759
    @gurdipsingh4759 Год назад +2

    ਸਵੇਰੇ ਉੱਠ ਕੇ ਤੁਹਾਡੇ ਖਾਸ ਪ੍ਰੋਗਰਾਮ ਦੀ ਉਡੀਕ ਸੀ ਪੂਰੀ ਹੋ ਗਈ

  • @amarjitduggal9689
    @amarjitduggal9689 Год назад

    ਪੰਨੂ ਸਾਹਿਬ ਚਰਚਿਤ ਲੀਡਰਾਂ ਵਾਰੇ ਗੱਲ ਕਰਦਿਆਂ ਤੁਸੀਂ ਪੰਜਾਬ ਦੇ ਗਿਆਨੀ ਜ਼ੈਲ ਸਿੰਘ , ਸੁਰਜੀਤ ਅਤੇ ਸਾਹਿਬ ਕਾਂਸੀ ਰਾਮ ਦਾ ਜ਼ਿਕਰ ਨਹੀਂ ਕੀਤਾ ।

  • @nareshkaushal9785
    @nareshkaushal9785 Год назад +8

    Very nice and humble politician Waheguru apne charna vich niwas bakhshe RIP😢😢😢

  • @dalbirsinghsingh8144
    @dalbirsinghsingh8144 Год назад

    ਕਿਸਾਨਾ ਦੀਆ ਮੋਟਰਾ ਦੇ ਬਿੱਲ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਦੇਣ ਸੀ

  • @rabinderpalsinghrabinderpa9098

    ਮੇਰਾ ਮਾਸੀ ਜੀ ਦੇ ਲੜਕੇ ਦੇ ਨਾਲ ਪੜਦੇ ਸੀ ਲਾਹੌਰ ਕਾਲਜ ਵਿਚ ਪਰ ੳਹ ਟੀਚਰ ਸਨ ਇਨ੍ਹਾਂ ਤੋਂ ਪਹਿਲਾਂ ਚੜ੍ਹਾਈ ਕਰ ਗਏ ਸਨ

  • @sukhdeepsingh3017
    @sukhdeepsingh3017 Год назад +1

    Finally bro

  • @jasnoorsingh2815
    @jasnoorsingh2815 Год назад

    Nice.ji

  • @amarpreetssingh2064
    @amarpreetssingh2064 Год назад +1

    Sat shri akal to jatinder pannu sir.

  • @indirad1876
    @indirad1876 Год назад +28

    We have to tribute to S. Parkash singh Badal irrespective of his background of corruption and hod he destroyed Punjab

  • @AshokKumar-fb3yr
    @AshokKumar-fb3yr Год назад +3

    Waheguru Ji Waheguru Ji

  • @JasvirSingh-ed5yz
    @JasvirSingh-ed5yz Год назад +1

    Nice

  • @gurdipjabbal4779
    @gurdipjabbal4779 Год назад +11

    So sad RIP sardar Parkash Singh Badal from Winnipeg Canada

    • @gurdeepkhosa3751
      @gurdeepkhosa3751 Год назад +5

      Jabla 1984 bhul gea jo tere bhapee parkash chand ne kita

  • @baljindersinghnahal6710
    @baljindersinghnahal6710 Год назад +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bintrai6178
    @bintrai6178 Год назад

    Very Nice This Pro,, 🎉I'm Bintu JODHPURIA ( Maur mandi)

  • @navvindo8551
    @navvindo8551 Год назад

    Sarkar parish singh badal amar rahe

  • @BalwinderSingh-nk2cd
    @BalwinderSingh-nk2cd Год назад +2

    Waheguru ji 🙏

  • @AmrikSingh-lo7on
    @AmrikSingh-lo7on Год назад

    ਪੰਜਾਬ, ਸਭਾਲਿਆ,ਸੀ, ਨਹੀਂ ਤਾਂ, ਹਿੰਦੀ, ਭਾਸ਼ਾ,ਹੋਣੀ,ਸੀ

  • @HarwinderSingh-h6x
    @HarwinderSingh-h6x Год назад +14

    Waheguru es klank nu isde bande di sja zaroor dewe

    • @jippybrar3510
      @jippybrar3510 Год назад +2

      Tenu v milo sbnu milo tension na lai

    • @divine-world-connect2god
      @divine-world-connect2god Год назад +3

      @@jippybrar3510 jisne jehde paap kite hone osnu onhi ku sajaa milju......ehh punjab de lokkaa da khoon peen wala gidhh c....marr gya samajlaa punjab da kalank hi marrea......marna sab ne hai......par ess jinhhe paap shayad hi kise ne kite punjab politics ch

  • @hbhatti1986
    @hbhatti1986 Год назад +1

    I never agreed with his thousands of decisions however must say he was the greatest in Punjabi Political arena and may Waheguru bless his soul.

    • @ThePhilosophicalOne
      @ThePhilosophicalOne Год назад

      You are either brain damaged or trolling... He was against freedom. He wanted anyone who didn't obey the Federal government to be locked up in prison.

  • @jaggisinghchandi389
    @jaggisinghchandi389 Год назад +19

    Marna sabne he aa par change kam kar ke mare te koi avsos nhi hunda but badal ne te punjab nu karjai karta

    • @Singhsohi91
      @Singhsohi91 Год назад +3

      Bro Kalle Badal ne karjayi Ni Kita Punjab de halata ne karjayi karvaya Punjab nu jehra 1984 to le k 92 tak attankwad chalya Punjab Ch oh bohat vadda Karan a Punjab Cho vaddia vaddia companies Chad k Chali gayia Kayi vadde vadde Hindu karobari bhaj ge Chad k kiu ki Kayi bekasoor hindua nu v Marya Gaya c
      Baki rehndi khundi kasar Badala te congress d galat neetia NAL hogi par Mai is vich Sab to vadh kasoor attankwad Da Manda a ek time Punjab Sab to Ameer Suba c India Da par 92 to bad Punjab 10-12 number te c Hun 16 number te Hai Shaid is layi Kalle ek Bande nu Na koso jehria Galatia hoyi ohna nu thk kariye te aggye nu oh Galatia Na hon dayie

  • @daharamsingh5543
    @daharamsingh5543 Год назад +1

    100; true

  • @KaviSuman-dh5ke
    @KaviSuman-dh5ke Год назад +2

    ਪਨੂੰ ਸਾਹਿਬ ਜੀ ਇਹ ਸੰਸਾਰ ਉੱਤੇ ਆਏ ਹਰ ਇਆਕਤੀ ਨੇ ਚਲੇ ਜਾਣਾ ਇਹ ਕੁਦਰਤ ਦਾ ਨਿਯਮ ਹੈ ਫਿਰ ਵੀ ਸਾਨੂੰ ਕਿਸੇ ਦੇ ਚਲੇ ਜਾਣ ਦਾ ਦੁੱਖ ਅਤੇ ਅਫਸੋਸ ਹੁੰਦਾ ਹੈ ਅਤੇ ਹੋਣਾ ਚਾਹੀਦਾ ਵੀ ਹੈ ਤੇ ਬਾਦਲ ਸਾਹਿਬ ਜੀ ਦੇ ਚਲੇ ਜਾਣ ਦਾ ਵੀ ਬਹੁਤ ਅਫਸੋਸ ਹੈ ਅਤੇ ਇਸ ਦੇ ਨਾਲ ਹੀ ਬਾਦਲ ਅਕਾਲੀ ਦਲ ਨੂੰ ਪਾਰਟੀ ਦੀਆਂ ਜੜ੍ਹਾਂ ਹਿਲਾ ਦੇਣ ਵਾਲਾ ਝਟਕਾ ਵੀ ਲੱਗ ਗਿਆ ਹੈ ।।🙏

  • @j6samsung793
    @j6samsung793 7 месяцев назад

    Badal sahib is very good persan

  • @Basra4458
    @Basra4458 Год назад +1

    ਜੋ ਆਇਆ ਸੋ ਚਲਸੀ

  • @satnambhatti7665
    @satnambhatti7665 Год назад +4

    Sad news!

  • @KuldeepSingh-yg3bq
    @KuldeepSingh-yg3bq Год назад +1

    Very sad 😭 news waheguru ji

  • @jeeta6466
    @jeeta6466 Год назад +1

    Waheguru ji 🙏🙏God bless his soul 🙏 🙏

  • @raghbirsingh9961
    @raghbirsingh9961 Год назад +1

    ਅਫਸੋਸ ਕੀਤਾ ਕੀ ਜਾਵੇ ਪੰਨੂੰ ਸਾਹਬ
    ਇਹ ਕੋਰ ਕਮੇਟੀ ਦਾ ਫੈਸਲਾ ਏ

  • @AmrikSingh-lo7on
    @AmrikSingh-lo7on Год назад +1

    🙏🙏😭😭

  • @karamjitsinghsalana4648
    @karamjitsinghsalana4648 Год назад

    Waheguru g mehar karn punjab te Pannu saab

  • @mahisomanth7739
    @mahisomanth7739 Год назад +2

    ਪੰਨੂੰ ਜੀ ਬਾਦਲ ਸਾਹਿਬ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਹੈ। ਅਸੀ ਤਾਂ ਨੇੜਿਓ ਦੇਖਿਆ ਹੈ। ਅਰਦਾਸ ਕਰਦੇ ਹਾਂ ਕਿ ਇਹਨਾਂ ਬਰਗਾ ਕੋਈ ਹੋਰ ਸਿਆਸਤ ਵਿੱਚ ਜਰੂਰ ਆਵੇ ਆਸ ਕਰਦੇ ਆ । ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਧੰਨ ਬਾਦ ਜੀ

    • @mahisomanth7739
      @mahisomanth7739 Год назад

      ਧੰਨ ਬਾਦ। ਪਰ ਮੈਂ ਤਾਂ ਨੇੜਿਓ ਦੇਖਿਆ ਹੈ ਜੇਲ ਜਾਂਦਿਆ ਨੂੰ ਨਾਮੀ ਪੀੜ੍ਹੀ ਨੂੰ ਪਤਾ ਨਹੀਂ। ਹਾਲੇ ਕੋਈ ਵੀ ਮਨਿਸਟਰ ਦੁੱਧ ਧੋਤਾ ਨੀ ਆਇਆ। ਮੈ ਸਿਆਸੀ ਨਹੀਂ ਹਾਂ। ਇਨਸਾਨ ਹਾਂ ਇਨਸਾਨੀਅਤ ਦੇ ਨਾਤੇ ਜਹਾਨੋ ਗਏ ਦਾ ਅਫਸੋਸ ਹਰ ਉਸ ਨੂੰ ਕਰਨਾ ਚਾਹੀਦਾ ਹੈ ਜੌ ਪੈਦਾ ਹੋਇਆ ਹੈ ਜੌ ਇਨਸਾਨ ਹੈ। ਬਾਕੀ ਜੌ ਬੀਜੇ ਗਾ ਉਹੀ ਵਢੂ ਗਾ। ਹੇ ਰੱਬ ਦੇ ਬਦੇ ਸਿਮਰਨ ਕਰ ਤੇ ਕਿਰਤ ਕਰ ਤੇ ਆਪਣਾ ਫਰਜ਼ ਪਛਾਣ। ਸਦਾ ਸਤਿ ਨਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵੰਡ ਕੇ ਛਕੋ। ਧੰਨ ਬਾਦ

  • @jas2959
    @jas2959 Год назад +1

    Waheguru

  • @LotayConstructions
    @LotayConstructions Год назад +9

    Now PANTH will decide, what was his contribution for SIKHS AND SIKHISM.... What he gained,, but PANTH lost.

  • @GurpreetSingh-ei6tl
    @GurpreetSingh-ei6tl Год назад

    ਇਹਦੀ ਆਤਮਾ ਨੂੰ ਸਾਂਤੀ ਨਹੀ ਮਿਲਣੀ ਲੋਕੋ,,,ਕਿਉ ਕਿ ਤੁਸੀ ਇਹਨੂੰ "ਇਕ ਮੋਕਾ ਹੋਰ" ਨਹੀ ਦਿੱਤਾ 😅

  • @karanbraich9326
    @karanbraich9326 Год назад +1

    Waheguru g

  • @gurdipsingh4759
    @gurdipsingh4759 Год назад

    ਤੁਹਾਡੀਆਂ ਗੱਲਾਂ ਨੇ ਅੱਖਾਂ ਚੋਂ ਅੱਥਰੂ ਵਹਾ ਦਿੱਤੇ

  • @amritsandhu3761
    @amritsandhu3761 Год назад

    Well versed obituary….!!!!

  • @manjitsinghaujla2551
    @manjitsinghaujla2551 Год назад +1

    WAHEGURU JI

  • @darshbajwa6498
    @darshbajwa6498 Год назад +2

    Badal Shib is peacefull mind leader So One Jug is End. I m Veary Sad. He has going Sawarg

  • @gurnoorpadda7304
    @gurnoorpadda7304 Год назад +1

    So Sad

  • @rockyrai7314
    @rockyrai7314 Год назад

    ਮਿੱਠਾ ਅਤੇ ਚੰਗਾ ਬੋਲਣਾ ਵਿਹਾਰ ਦਾ ਹਿੱਸਾ ਹੋਣਾ ਚਾਹੀਦਾ ਹੈ। ਪਰ ਨੀਤੀ ਨਾਲ਼ੋਂ ਨੀਤ ਦਾ ਗੁਣ ਸ਼੍ਰੇਸਠ ਹੁੰਦਾ। ਅਸੀਂ ਇਸ ਦੁਨੀਆ ਚ ਆਪਣੇ ਗੁਣ ਛੱਡਕੇ ਜਾ ਸਕਦੇ ਹਾਂ। ਪਰ ਬਾਦਲ ਪੰਜਾਬ ਲਈ ਸਿਰਫ਼ ਦਲਦਲ ਹੀ ਛੱਡਕੇ ਗਿਆ।
    ਪੰਨੂ ਜੀ ਤੁਸੀਂ ਵੀ ਜਾਣਦੇ ਹੋ ਕਿ ਇਸ ਆਦਮੀ ਨੇ ਪੰਜਾਬ ਅਤੇ ਸਿੱਖਾਂ ਨਾਲ ਧਰਮ ਨਹੀਂ ਨਿਭਾਇਆ।

  • @Harmandeol2323A
    @Harmandeol2323A Год назад

    Sad 😢😢😢

  • @bikkarsingh3583
    @bikkarsingh3583 Год назад

    1977 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਜਸਵਿੰਦਰ ਸਿੰਘ ਬਰਾੜ ਵਿਰੋਧੀ ਧਿਰ ਨੇਤਾ ਸਨ ,ਪ੍ਰਕਾਸ਼ ਸਿੰਘ ਬਾਦਲ ਨਹੀਂ ਸਨ ।

  • @randhir164
    @randhir164 Год назад +1

    Aaj se time vich Punjab se kisaan dekhlo....te hor state de...bhut bda diffrent hai Punjab te hor subeya de kisana. Da...badal Saab ne kisana lyi bda kuj kita..baki loka di smjh hai...bura kehna bhut soukha hai

  • @sukhvindersingh995
    @sukhvindersingh995 Год назад +5

    My father in law studied in Lahore with Badal.He retired as Higher Secondary school teacher without pension. When he met him when he was chief minister,neither he refused nor he started the pension. He was thinking about his family and business.

  • @GurpreetSingh-ei6tl
    @GurpreetSingh-ei6tl Год назад

    ਇਹਦੀ ਆਤਮਾ ਨੂੰ ਸਾਂਤੀ ਨਹੀ ਮਿਲਣੀ ਲੋਕੋ,,,ਕਿਉ ਕਿ ਤੁਸੀ ਇਹਨੂੰ "ਇਕ ਮੋਕਾ ਹੋਰ" ਨਹੀ ਦਿੱਤਾ ਸੀ:face-purple-smiling-fangs: